Pasar al contenido principal

ਪੰਜਾਬੀ

ਮੁਫਤਕਾਨੂੰ ਨੀਸਹਾਇਤਾ

ਘੱਟ ਆਮਦਨੀ ਵਾਲੇ ਕੈਲੀਫੋਰਨੀਆ ਵਾਸੀਆਂ ਲਈ ਮੁਫਤ ਕਾਨੂੰਨੀ ਸੇਵਾਵਾਂ:

ਹਾਊਸਿੰਗ

  • ਕੋਵਿਡ-19-ਸਬੰਧਿਤ ਬੇਦਖਲੀ ਤੋਂ ਰੱਖਿਆ
  • ਹਾਊਸਿੰਗ ਸਬਸਿਡੀ, ਸੈਕਸ਼ਨ 8 ਅਤੇ ਪਬਲਿਕ ਹਾਊਸਿੰਗ ਸਮੇਤ
  • ਲੌਕਆਊਟ  / ਸਹੂਲਤ ਸਮਾਪਤੀ
  • ਹਾਊਸਿੰਗ ਵਿਤਕਰੇਹਨ:ਐਲ ਜੀ ਬੀ ਟੀ ਕਿਊ + ਜਾਤ, ਪਰਿਵਾਰਕ ਸਥਿਤੀ, ਆਦਿ

ਰੁਜ਼ਗਾਰ

  • ਭੁਗਤਾਨ ਰਹਿਤ ਦਿਹਾੜੀ ਅਤੇ ਓਵਰਟਾਈਮ
  • ਰੁਜ਼ਗਾਰ ਵਿਤਕਰਾ: ਐਲ ਜੀ ਬੀ ਟੀ ਕ਼ਯੂ + ਜਾਤ, ਗਰਭਵਤੀ, ਆਦਿ
  • ਰੁਜ਼ਗਾਰ ਪ੍ਰਤੀ ਨਰਾਜ਼ਗੀ
  • ਸਿਹਤ ਅਤੇ ਸੁਰੱਖਿਆ ਦੀ ਉਲੰਘਣਾ
  • ਬੇਰੁਜ਼ਗਾਰੀ ਬੀਮਾ, ਕੋਵਿਡ-19 ਸਮੇਤ

           ਰਾਜ ਅਪੰਗਤਾ ਬੀਮਾ

ਜਨਤਕ    ਲਾਭ

  • ਕੈਲਵਰਕ (ਟੀ.ਐੱਨ.ਐੱਫ.)
  • ਕੈਲਫ੍ਰੈਸ਼ (ਫੂਡ ਸਟੈਂਪਾਂ)
  • ਮੈਡੀ-ਕੈਲ
  • ਸੋਸ਼ਲ ਸਕਿਉਰਿਟੀ (ਕਟੌਤੀ ਜਾਂ ਵਧੇਰੇ ਅਦਾਇਗੀ)
  • ਆਮ   ਰਾਹਤ ਅਤੇ ਕੋਵਿਡ-19-ਸੰਬੰਧੀ ਲਾਭ

ਪੜ੍ਹਾਈ

  • ਸਕੂਲ ਦਾ ਅਨੁਸ਼ਾਸਨ, ਮੁਅੱਤਲ ਅਤੇ ਬੇਦਖ਼ਲ ਸਮੇਤ
  • ਦੋਭਾਸ਼ੀ ਸਿੱਖਿਆ
  • ਪ੍ਰਵਾਸੀ ਸਿੱਖਿਆ
  • ਵਿਸ਼ੇਸ਼ ਵਿਦਿਆ
  • ਐਲ   ਜੀ ਬੀ ਟੀ ਕਿਊ + ਵਿਦਿਆਰਥੀ ਦੇ ਅਧਿਕਾਰ

ਸੀ ਆਰ   ਐਲ    ਮੁਫ਼ਤ ਵਿੱਚ ਇੱਕ ਦੁਭਾਸ਼ੀਆ ਪ੍ਰਦਾਨ ਕਰੇਗਾ l

ਕ੍ਰਿਪਾ ਕਰਕੇ ਫੋਨ ਦੁਆਰਾ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਸਾਨੂੰ ਕਾਲ ਕਰੋ :

ਸੀ ਆਰ ਐਲ ਏ ਦੇ ਖੇਤਰੀ ਦਫਤਰ

ਅਰਵਿਨ:(661) 854-3839

ਕੋਚੇਲਾ: (760) 398-7261 

ਡੇਲੋਨੋ:(661) 725-4350  

ਐਲ ਸੈਂਟਰੋ: (760) 353-0220  

ਫ੍ਰੈਸਨੋ: (559) 441-872

ਮੈਡੇਰਾ: ( 559) 674- 5671   

ਮੈਰੀਵਿੱਲ: (530) 742- 5191  

ਮੋਡੇਸਟੋ: (209) 577-3811    

ਓਕਸਨਾਰਡ: (805) 483-8083   

ਸੈਲਾਨੀਸ: (831) 757-5221  

ਸੈੰਤਾ ਮਾਰੀਆ: (805) 922-4564 

ਸਾਨ ਲੁਈਸ ਓਬੀਬੀਸਪੋ: (805) 544-7994

ਰੋਸਾ ਸੈੰਤਾ ਰੋਸਾ : (707) 528-9941

ਸਟੋਕਟਨ: (209) 946- 0605

ਵਿਸਟਾ: (760) 966-0511  

ਵਾਟਸਨਵਿੱਲ: (831) 724-2253

Disclaimer

Este sitio web no intenta proveer, ni provee consejo legal. La transmisión y obtención de la información en este sitio no intenta solicitar o crear, y no crea, ninguna relación de cliente-abogado entre CRLA, INC, y persona alguna o entidad. CRLA, Inc. solo cuenta con oficinas en California y solo provee servicios legales para demandas que ocurran en California. Nuestra póliza de privacidad es clara y firme. Este sitio web no colecta ninguna información personal sobre usted o cualquier usuario. CRLA, Inc. no es responsable por el contenido de terceros que se pueda acezar a través de este sitio.

© 2011 - CRLA
Web design: Agaric Tech Cooperative.
Photos by Creative Commons & CRLA archives