ਪੰਜਾਬੀ
ਮੁਫਤਕਾਨੂੰ ਨੀਸਹਾਇਤਾ
ਘੱਟ ਆਮਦਨੀ ਵਾਲੇ ਕੈਲੀਫੋਰਨੀਆ ਵਾਸੀਆਂ ਲਈ ਮੁਫਤ ਕਾਨੂੰਨੀ ਸੇਵਾਵਾਂ:
ਹਾਊਸਿੰਗ
- ਕੋਵਿਡ-19-ਸਬੰਧਿਤ ਬੇਦਖਲੀ ਤੋਂ ਰੱਖਿਆ
- ਹਾਊਸਿੰਗ ਸਬਸਿਡੀ, ਸੈਕਸ਼ਨ 8 ਅਤੇ ਪਬਲਿਕ ਹਾਊਸਿੰਗ ਸਮੇਤ
- ਲੌਕਆਊਟ / ਸਹੂਲਤ ਸਮਾਪਤੀ
- ਹਾਊਸਿੰਗ ਵਿਤਕਰੇਹਨ:ਐਲ ਜੀ ਬੀ ਟੀ ਕਿਊ + ਜਾਤ, ਪਰਿਵਾਰਕ ਸਥਿਤੀ, ਆਦਿ
ਰੁਜ਼ਗਾਰ
- ਭੁਗਤਾਨ ਰਹਿਤ ਦਿਹਾੜੀ ਅਤੇ ਓਵਰਟਾਈਮ
- ਰੁਜ਼ਗਾਰ ਵਿਤਕਰਾ: ਐਲ ਜੀ ਬੀ ਟੀ ਕ਼ਯੂ + ਜਾਤ, ਗਰਭਵਤੀ, ਆਦਿ
- ਰੁਜ਼ਗਾਰ ਪ੍ਰਤੀ ਨਰਾਜ਼ਗੀ
- ਸਿਹਤ ਅਤੇ ਸੁਰੱਖਿਆ ਦੀ ਉਲੰਘਣਾ
- ਬੇਰੁਜ਼ਗਾਰੀ ਬੀਮਾ, ਕੋਵਿਡ-19 ਸਮੇਤ
ਰਾਜ ਅਪੰਗਤਾ ਬੀਮਾ
ਜਨਤਕ ਲਾਭ
- ਕੈਲਵਰਕ (ਟੀ.ਐੱਨ.ਐੱਫ.)
- ਕੈਲਫ੍ਰੈਸ਼ (ਫੂਡ ਸਟੈਂਪਾਂ)
- ਮੈਡੀ-ਕੈਲ
- ਸੋਸ਼ਲ ਸਕਿਉਰਿਟੀ (ਕਟੌਤੀ ਜਾਂ ਵਧੇਰੇ ਅਦਾਇਗੀ)
- ਆਮ ਰਾਹਤ ਅਤੇ ਕੋਵਿਡ-19-ਸੰਬੰਧੀ ਲਾਭ
ਪੜ੍ਹਾਈ
- ਸਕੂਲ ਦਾ ਅਨੁਸ਼ਾਸਨ, ਮੁਅੱਤਲ ਅਤੇ ਬੇਦਖ਼ਲ ਸਮੇਤ
- ਦੋਭਾਸ਼ੀ ਸਿੱਖਿਆ
- ਪ੍ਰਵਾਸੀ ਸਿੱਖਿਆ
- ਵਿਸ਼ੇਸ਼ ਵਿਦਿਆ
- ਐਲ ਜੀ ਬੀ ਟੀ ਕਿਊ + ਵਿਦਿਆਰਥੀ ਦੇ ਅਧਿਕਾਰ
ਸੀ ਆਰ ਐਲ ਏ ਮੁਫ਼ਤ ਵਿੱਚ ਇੱਕ ਦੁਭਾਸ਼ੀਆ ਪ੍ਰਦਾਨ ਕਰੇਗਾ l
ਕ੍ਰਿਪਾ ਕਰਕੇ ਫੋਨ ਦੁਆਰਾ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਸਾਨੂੰ ਕਾਲ ਕਰੋ :
ਸੀ ਆਰ ਐਲ ਏ ਦੇ ਖੇਤਰੀ ਦਫਤਰ
ਅਰਵਿਨ:(661) 854-3839
ਕੋਚੇਲਾ: (760) 398-7261
ਡੇਲੋਨੋ:(661) 725-4350
ਐਲ ਸੈਂਟਰੋ: (760) 353-0220
ਫ੍ਰੈਸਨੋ: (559) 441-872
ਮੈਡੇਰਾ: ( 559) 674- 5671
ਮੈਰੀਵਿੱਲ: (530) 742- 5191
ਮੋਡੇਸਟੋ: (209) 577-3811
ਓਕਸਨਾਰਡ: (805) 483-8083
ਸੈਲਾਨੀਸ: (831) 757-5221
ਸੈੰਤਾ ਮਾਰੀਆ: (805) 922-4564
ਸਾਨ ਲੁਈਸ ਓਬੀਬੀਸਪੋ: (805) 544-7994
ਰੋਸਾ ਸੈੰਤਾ ਰੋਸਾ : (707) 528-9941
ਸਟੋਕਟਨ: (209) 946- 0605
ਵਿਸਟਾ: (760) 966-0511
ਵਾਟਸਨਵਿੱਲ: (831) 724-2253